ਕੋਵਿਡ -19 ਦੇ ਚੱਲਦੇ , ਭਾਰਤ ਸਰਕਾਰ ਨੇ ਦੇਸ਼ ਵਿੱਚ ਤਾਲਾਬੰਦੀ ਦਾ ਆਦੇਸ਼ ਦਿੱਤਾ ਹੈ। ਤਾਲਾਬੰਦੀ ਕਾਰਨ ਗਰੀਬ ਲੋਕ ਭੋਜਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕੋਲ ਖਾਣ ਲਈ ਭੋਜਨ ਨਹੀਂ ਹੈ। ਜੇ ਕਿਸੇ ਨੂੰ ਜੈਤੋ ਅਤੇ ਕੋਟਕਪੂਰਾ ਵਿੱਚ ਭੋਜਨ ਦੀ ਜਰੂਰਤ ਹੋਵੇ, ਉਹ ਡੇਰਾ ਦੁੱਖ ਭੰਜਨ ਸਾਹਿਬ ਸ਼੍ਰੀ ਚੰਦਰ ਨਗਰ ਰੋਮਾਣਾ ਅਲਬੇਲ ਸਿੰਘ, ਫਰੀਦਕੋਟ ਵਿਖੇ ਸੰਪਰਕ ਕਰੇ।