ਸਰੋਵਰ ਸਾਹਿਬ ਦੀ ਸਥਾਪਨਾ 2001 ਵਿੱਚ ਡੇਰਾ ਦੁੱਖ ਭੰਜਨ ਸਾਹਿਬ ਸ਼੍ਰੀ ਚੰਦਰ ਨਗਰ ਵਿਖੇ ਕੀਤੀ ਗਈ। ਮਹੰਤ ਮਲਕੀਤ ਦਾਸ ਬੋਰ ਵਾਲੇ ਨੇ ਇਸ ਦਾ ਨੀਂਹ ਪੱਥਰ ਰੱਖਿਆ। ਸਰੋਵਰ ਸਾਹਿਬ ਦਾ ਕੰਮ ਸਾਲ 2010 ਵਿਚ ਪੂਰਾ ਹੋਇਆ।