ਗਊਸ਼ਾਲਾ ਦੀ ਸਥਾਪਨਾ ਡੇਰਾ ਦੁੱਖ ਭੰਜਨ ਸਾਹਿਬ ਸ਼੍ਰੀ ਚੰਦਰ ਨਗਰ ਵਿੱਚ 2001 ਵਿੱਚ ਹੋਈ। ਡੇਰਾ ਦੁੱਖ ਭੰਜਨ ਸਾਹਿਬ ਵਿੱਚ "ਗਊਸੇਵਾ" ਚੱਲ ਰਹੀ ਹੈ ਅਤੇ ਅਸੀਂ 308+ ਜਾਨਵਰਾਂ ਦੀ ਸੇਵਾ ਮਾਂ-ਪਿਓ ਵਾਂਗ ਕਰ ਰਹੇ ਹਾਂ।ਗਊਸ਼ਾਲਾ ਵਿਚ ਭਗਵਾਨ ਹਨੂੰਮਾਨ ਦੀ ਮੂਰਤੀ, ਸੰਤ ਮਲਕੀਤ ਦਾਸ ਜੀ ਦੀ ਸਮਾਧੀ ਅਤੇ ਧੂਣਾ ਸਾਹਿਬ ਹੈ। ਗਊਆਂ ਨੂੰ ਭੋਜਨ ਦੇਣ ਲਈ ਚਾਰਾ, ਗੁੜ, ਸਵਾਮਣੀ, ਰਾਮ ਰੋਟੀ ਅਤੇ ਗੋਪਾਲ ਲੱਡੂ ਆਦਿ ਦਾ ਉਚਿਤ ਪ੍ਰਬੰਧ ਹੈ। ਦਾਨ ਲਈ :- ਡੇਰਾ ਦੁੱਖ ਭੰਜਨ ਸਾਹਿਬ ਸ਼੍ਰੀ ਚੰਦਰ ਨਗਰ, ਰੋਮਾਣਾ ਅਲਬੇਲ ਸਿੰਘ, ਗਊਸ਼ਾਲਾ ਕਮੇਟੀ ਫਰੀਦਕੋਟ - 151204